Choose the page language
ਅਪੰਗਤਾ ਦੇ ਨਾਲ ਚੰਗੀ ਤਰ੍ਹਾਂ ਰਹਿਣ ਵਾਲੇ ਸਭਿਆਚਾਰਕ ਅਤੇ ਭਾਸ਼ਾਈ ਵਿਭਿੰਨ ਆਸਟਰੇਲੀਆਈ ਲੋਕਾਂ ਬਾਰੇ ਗੱਲਬਾਤ ਸੁਣੋ| ਅਪਾਹਜ ਲੋਕ ਅਤੇ ਹੋਰ ਮਹਿਮਾਨ ਬੁਲਾਰੇ ਆਸਟਰੇਲੀਆ ਦੇ ਆਸ ਪਾਸ ਪਹੁੰਚਯੋਗ ਅਤੇ ਸੰਮਲਿਤ ਸਥਾਨਾਂ ਅਤੇ ਗਤੀਵਿਧੀਆਂ ਬਾਰੇ ਕਹਾਣੀਆਂ, ਸਲਾਹ ਅਤੇ ਸਰੋਤ ਸਾਂਝੇ ਕਰਦੇ ਹਨ|